Sangojla Welfare Society

ਪਿੰਡ ਦੇ ਸੂਜਵਾਨ ਲੋਕਾਂ ਨੇ ਪੰਚਾਇਤ ਦੇ ਸਹਿਯੋਗ ਨਾਲ ਇਕ ਕਮੇਟੀ ਦਾ ਗਠਨ ਕੀਤਾ ਹੈ ਜਿਸ ਵਿਚ ਪਾਰਟੀ ਬਾਜ਼ੀ ਤੌ ਉੱਪਰ ਉੱਠ ਕੇ ਮੇਂਬਰ ਬਣਾਏ ਗਏ ਹਨ | ਇਸ ਕਮੇਟੀ ਦਾ ਪਿੰਡ ਵਿਚ ਅਧੂਰੇ ਪਏ ਵਿਕਾਸ ਦੇ ਕੰਮ ਹਰ ਵਰਗ ਦਾ ਸਹਿਯੋਗ ਲੈ ਕੇ ਕਰਨ ਵਾਸਤੇ ਗਠਨ ਕੀਤਾ ਗਿਆ ਹੈ | ਸਾਰੇ ਮੈਂਬਰਾ ਦੀ ਸਲਾਹ ਨਾਲ ਇਕ ਇਕ ਕਰਕੇ ਸਾਰੇ ਕੰਮ ਕੀਤੇ ਜਾਣਗੇ | ਪੰਚਾਇਤ ਇਸ ਕਮੇਟੀ ਨੂੰ ਪੂਰਾ ਸਹਿਯੋਗ ਦੇ ਰਹੀ ਹੈ | ਸਭ ਤੋਂ ਪਹਿਲਾ ਇਸ ਕਮੇਟੀ ਨੇ ਪਿੰਡ ਨੂੰ ਸਾਫ਼ ਸੁਥਰਾ ਰੱਖਣ ਲਈ ਕੰਮ ਸ਼ੁਰੂ ਕੀਤਾ ਹੋਇਆ ਹੈ |
Sangojla Village