NRI

ਪੰਜਾਬ ਦੇ ਬਾਕੀ ਪਿੰਡਾਂ ਵਾਂਗ ਸੰਗੋਜਲੇ ਤੋਂ ਵੀ ਬਹੁਤ ਸਾਰੇ ਲੋਕ ਵਿਦੇਸ਼ਾਂ ਵਿਚ ਵਸਦੇ ਹਨ ਜੋ ਹਮੇਸ਼ਾ ਹੀ ਪਿੰਡ ਵਿਚ ਹੋਣ ਵਾਲੇ ਕੰਮਾਂ ਵਿਚ ਵੱਧ ਚੜ ਕੇ ਸਹਿਯੋਗ ਦਿੰਦੇ ਹਨ | ਪਿੰਡ ਦਾ ਕੋਈ ਵੀ ਕੰਮ ਹੋਵੇ ਪਿੰਡ ਵਾਸੀ NRI ਵੀਰਾਂ ਦੇ ਸਹਿਯੋਗ ਨਾਲ ਹਰ ਕੰਮ ਕਰਵਾਉਂਦੇ ਹਨ | ਇਸ ਵਿਚ ਅਸੀਂ ਬਹੁਤ ਜਲਦੀ ਵਿਦੇਸ਼ਾਂ ਵਿਚ ਵਸੇ ਸੰਗੋਜਲਾ ਪਿੰਡ ਦੇ ਸੰਜਣਾ ਦੇ ਨਾਂ ਫੋਟੋਆਂ ਸਮੇਤ ਪਾਵਾਂਗੇ |
Sangojla Village