Videos

ਪਿੰਡ ਵਿਚ ਹਾਲੇ ਬਹੁਤ ਸਾਰੇ ਕੰਮ ਕਰਨ ਵਾਲੇ ਹਨ ਸੰਗੋਜਲਾ ਵੈਲਫੇਅਰ ਸੋਸਾਇਟੀ ਅਤੇ ਪੰਚਾਇਤ ਵੱਲੋ ਰੱਲ ਕੇ ਇਸ ਦਾ ਇੰਨਾ ਕੰਮ ਨੂੰ ਨੇਪਰੇ ਚਾੜਣ ਲਈ ਪ੍ਣ ਲਿਆ ਗਿਆ ਹੈਂ | ਪਿਛਲੇ ਸਾਲਾਂ ਦੋਰਾਨ ਪਿੰਡ ਦੇ ਨੌਜਵਾਨ ਸਰਪੰਚ ਸੁਖਜੀਤ ਸਿੰਘ ਬੈਹਣੀਵਾਲ ਦੀ ਅਗਵਾਈ ਵਿਚ ਬਹੁਤ ਸਾਰੇ ਕੰਮ ਕੀਤੇ ਗਏ ਹਨ ਅਤੇ ਹਲੇ ਬਹੁਤ ਸਾਰੇ ਕੰਮ ਕਰਨ ਵਾਲੇ ਬਾਕੀ ਹਨ | ਪਿੰਡ ਵਿਚ ਪੈਂਦੇ ਛੱਪੜ ਨੂੰ ਧੂਹ ਕੇ ਇੱਥੇ ਇਕ ਪਾਰਕ ਬਣਾਇਆ ਗਿਆ ਹੈ ਜੋ ਹਰ ਕੋਈ ਸੇਵਰ ਸ਼ਾਮ ਆ ਕੇ ਇਥੇ ਸੈਰ ਕਰ ਸਕੇ | ਆਉਣ ਵਾਲੇ ਵਕਤ ਵਿਚ ਹੋਰ ਵੀ ਬਹੁਤ ਕੰਮ ਕੀਤੇ ਜਾਣਗੇ ਜਿਨਾ ਦਾ ਵੇਰਵਾ ਬਹੁਤ ਜਲਦੀ ਦੀਤਾ ਜਾਵੇਗਾਂ

Pind Sangojla

Sangojla Village